ਚੰਡੀਗੜ੍ਹ 17 ਜਨਵਰੀ 2023: ਚੰਡੀਗੜ੍ਹ ਮੇਅਰ (Chandigarh Mayor) ਚੋਣਾਂ ਸੰਬੰਧੀ ਵੋਟਿੰਗ ਮੁਕੰਮਲ ਕਰ ਲਈ ਗਈ ਹੈ |ਵੋਟਾਂ ਦੀ ਗਿਣਤੀ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਅਨੂਪ ਗੁਪਤਾ (Anup Gupta) ਚੰਡੀਗੜ੍ਹ ਦੇ ਨਵੇਂ ਮੇਅਰ ਚੁਣੇ ਗਏ ਹਨ। ਉਹਨਾਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਲਾਡੀ ਨੁੰ ਹਰਾਇਆ ਹੈ । ਅਨੂਪ ਗੁਪਤਾ ਨੂੰ 15 ਵੋਟਾਂ ਅਤੇ ਜਸਬੀਰ ਸਿੰਘ ਲਾਡੀ ਨੂੰ 14 ਵੋਟਾਂ ਪਈਆਂ ਹਨ ।
ਜਨਵਰੀ 20, 2025 4:53 ਪੂਃ ਦੁਃ