‘ਪੰਜਾਬ ‘ਚ ਪੂਰੀਆਂ 117 ਸੀਟਾਂ ‘ਤੇ ਚੋਣਾਂ ਲੜੇਗੀ ਭਾਜਪਾ ਸਰਕਾਰ’ : ਅਸ਼ਵਨੀ ਸ਼ਰਮਾ

Ashwani Sharma

ਲੁਧਿਆਣਾ 14 ਦਸੰਬਰ 2021 : ਲੁਧਿਆਣਾ ‘ਚ ਭਾਰਤੀ ਜਨਤਾ ਪਾਰਟੀ (BJP) ਦਾ ਵੱਡਾ ਸਮਾਗਮ ਚੱਲ ਰਿਹਾ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਸੂਬੇ ‘ਚ ਭਾਜਪਾ (BJP) ਦੀ ਸਰਕਾਰ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲੀ ਵਾਰ ਪੰਜਾਬ ‘ਚ ਪੂਰੀਆਂ 117 ਸੀਟਾਂ ‘ਤੇ ਚੋਣਾਂ ਲੜਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਨੇ ਗਠਜੋੜ ਕੀਤਾ ਸੀ ਤਾਂ ਉਸ ਸਮੇਂ ਪੰਜਾਬ ਦੇ ਹਾਲਾਤ ਕੁੱਝ ਹੋਰ ਸਨ ਅਤੇ ਪੰਜਾਬ ਅੱਤਵਾਦ ਦੇ ਦੌਰ ‘ਚੋਂ ਨਿਕਲਿਆ ਸੀ।

Leave a Reply

Your email address will not be published. Required fields are marked *