ਭਾਜਪਾ ਨੇ ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਗੇਜਾ ਰਾਮ ਵਾਲਮੀਕੀ ਨੂੰ ਉਮੀਦਵਾਰ ਐਲਨਾਇਆ

Gejja Ram Valmiki

ਚੰਡੀਗੜ੍ਹ, 10 ਮਈ 2024: ਭਾਜਪਾ ਨੇ ਪੰਜਾਬ ‘ਚ ਲੋਕ ਸਭਾ ਚੋਣਾਂ 2024 ਲਈ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ | ਭਾਜਪਾ ਨੇ ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਗੇਜਾ ਰਾਮ ਵਾਲਮੀਕੀ (Gejja Ram Valmiki) ਨੂੰ ਆਪਣਾ ਉਮੀਦਵਾਰ ਐਲਨਾਇਆ ਹੈ |

Leave a Reply

Your email address will not be published. Required fields are marked *