SpiceJet

ਦਿੱਲੀ ਤੋਂ ਜਬਲਪੁਰ ਆ ਰਹੀ ਫਲਾਈਟ ਦੀ ਕਰਵਾਈ ਐਮਰਜੈਂਸੀ ਲੈਂਡਿੰਗ

ਚੰਡੀਗੜ੍ਹ 02 ਜੁਲਾਈ 2022: ਦਿੱਲੀ ਤੋਂ ਜਬਲਪੁਰ ਜਾ ਰਹੇ ਇੱਕ ਸਪਾਈਸ ਜੈੱਟ (SpiceJet) ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ | ਇਸ ਦੌਰਾਨ ਸਪਾਈਸ ਜੈੱਟ ਦੇ ਜਹਾਜ਼ ਦਾ ਵੱਡਾ ਹਾਦਸਾ ਟਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਕੈਬਿਨ ‘ਚ ਧੂੰਆਂ ਦੇਖ ਕੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਇਸ ਦੀ ਅੱਜ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਹੋਈ। ਜਹਾਜ਼ ‘ਚ ਇੰਨਾ ਧੂੰਆਂ ਸੀ ਕਿ ਲੋਕ ਪੱਖੀਆਂ ਨੂੰ ਹੱਥਾਂ ਨਾਲ ਝੱਲਦੇ ਨਜ਼ਰ ਆਏ।

Scroll to Top