19 ਅਕਤੂਬਰ 2024: ਐਲਨ ਮਸਕ (ELON MUSK) ਦੇ ਵੱਲੋਂ ਮੁੜ ਤੋਂ EVM ਤੇ ਸਵਾਲ ਚੁੱਕੇ ਗਏ ਹਨ, ਦੱਸ ਦੇਈਏ ਕਿ ELON MUSK ਨੇ ਕਿਹਾ ਹੈ ਕਿ ਮੈਨੂੰ ਇਸ ਵੋਟਿੰਗ ਮਸ਼ੀਨ ਦੇ ਉਪਰ ਭਰੋਸਾ ਨਹੀਂ ਹੈ| ਉਥੇ ਹੀ ਓਹਨਾ ਕਿਹਾ ਕਿ EVM ਨੂੰ HACK ਕਰਨਾ ਬਹੁਤ ਹੀ ਸੌਖਾ ਹੈ, ਇਸ ਨਾਲ ਵੋਟਿੰਗ ਨਹੀਂ ਹੋਣੀ ਚਾਹੀਦੀ ਹੈ| ਉਥੇ ਹੀ ਦੱਸ ਦੇਈਏ ਕਿ ਐਲਨ ਮਸਕ ਨੇ ਕਿਹਾ ਕਿ ਕੰਪਿਊਟਰ ਪ੍ਰੋਗਰਾਮਿੰਗ ਦੇ ਨਾਲ EVM ਮਸ਼ੀਨ ਜੁੜੀ ਹੋਈ ਹੈ, ਚੋਣਾਂ ਬੈਲਟ ਪੇਪਰ ਦੇ ਜਰੀਏ ਹੋਣੀਆਂ ਚਾਹੀਦੀਆਂ ਹਨ
ਜਨਵਰੀ 19, 2025 7:54 ਪੂਃ ਦੁਃ