ਚੰਡੀਗੜ੍ਹ, 04 ਜੂਨ 2024: ਲੋਕ ਸਭਾ ਚੋਣਾਂ 2024 ਦੇ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਐੱਨ.ਡੀ.ਏ. ਨੇ ਰੁਝਾਨਾਂ ‘ਚ ਲੀਡ ਲੈ ਲਈ ਹੈ। ਇਸ ਦੇ ਨਾਲ ਹੀ ਇੰਡੀਆ ਗਠਜੋੜ ਵੀ ਮੁਕਾਬਲਾ ਦੇ ਰਿਹਾ ਹੈ। ਯੂਪੀ ਦੇ ਰੁਝਾਨਾਂ ‘ਚ ਭਾਜਪਾ ਨੂੰ ਵੱਡਾ ਨੁਕਸਾਨ ਨਜ਼ਰ ਆ ਰਿਹਾ ਹੈ |ਵਾਰਾਣਸੀ ਵਿੱਚ ਪੀਐਮ ਨਰਿੰਦਰ ਮੋਦੀ 6223 ਵੋਟਾਂ ਨਾਲ ਪਿੱਛੇ ਹਨ | ਇਸਦਾ ਨਾਲ ਹੀ ਕਾਂਗਰਸ ਦੇ ਅਜੈ ਰਾਏ ਅੱਗ ਚਾਲ ਰਹੇ ਹਨ |
ਫਰਵਰੀ 23, 2025 6:46 ਬਾਃ ਦੁਃ