ਚੰਡੀਗੜ੍ਹ, 04 ਜੂਨ 2024: ਰਾਜਸਥਾਨ (Rajasthan) ਦੀਆਂ 25 ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ | ਜੈਪੁਰ ਸੀਟ ਤੋਂ ਭਾਜਪਾ ਦੀ ਮੰਜੂ ਸ਼ਰਮਾ ਨੇ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਖਾਚਰੀਆਵਾਸ ਨੂੰ 331767 ਵੋਟਾਂ ਨਾਲ ਹਰਾ ਦਿੱਤਾ ਹੈ । ਭਾਜਪਾ ਇਸ ਵੇਲੇ ਇੱਕ ਜਿੱਤ ਨਾਲ 13 ਹੋਰ ਸੀਟਾਂ ‘ਤੇ ਅੱਗੇ ਚੱਲ ਰਹੀ ਹੈ | ਇਸਦੇ ਨਾਲ ਹੀ ਕਾਂਗਰਸ ਅੱਠ ਸੀਟਾਂ ‘ਤੇ ਅੱਗੇ ਹੈ | ਇਸਦਾ ਨਾਲ ਹੀ ਸੀਪੀਆਈ (ਐਮ), ਆਰਐਲਪੀ ਅਤੇ ਬੀਏਪੀ ਪਾਰਟੀ ਦੇ ਉਮੀਦਵਾਰ ਇੱਕ-ਇੱਕ ਸੀਟ ’ਤੇ ਅੱਗੇ ਚੱਲ ਰਹੇ ਹਨ।
ਜਨਵਰੀ 19, 2025 5:31 ਪੂਃ ਦੁਃ