Mohinder Bhagat

Election Result: ਜਲੰਧਰ ਪੱਛਮੀ ਸੀਟ ‘ਤੇ ‘ਆਪ’ ਦੇ ਮਹਿੰਦਰ ਭਗਤ 6336 ਵੋਟਾਂ ਨਾਲ ਅੱਗੇ

ਚੰਡੀਗੜ੍ਹ, 13 ਜੁਲਾਈ 2024: ਜਲੰਧਰ ਪੱਛਮੀ (Jalandhar West) ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨ ‘ਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ (Mohinder Bhagat) 9497 ਵੋਟਾਂ ਹਾਸਲ ਕਰਕੇ 6336 ਵੋਟਾਂ ਨਾਲ ਅੱਗੇ ਚੱਲ ਰਹੇ ਹਨ | 3161 ਵੋਟਾਂ ਨਾਲ ਕਾਂਗਰਸ ਦੀ ਸੁਰਿੰਦਰ ਕੌਰ ਦੂਜੇ ਸਥਾਨ ਅਤੇ 1854 ਵੋਟਾਂ ਨਾਲ ਸ਼ੀਤਲ ਅੰਗੁਰਾਲ ਤੀਜੇ ਸਥਾਨ ‘ਤੇ ਹਨ |

Scroll to Top