22 ਮਈ 2025: ਯੂਨਾਨੀ ਟਾਪੂ ਕਾਸੋਸ ਦੇ ਨੇੜੇ ਇੱਕ ਤੇਜ਼ ਭੂਚਾਲ (Earthquake ) ਆਇਆ ਹੈ, ਜਿਸ ਤੋਂ ਬਾਅਦ ਯੂਨਾਨ ਦੇ ਕਈ ਹਿੱਸਿਆਂ ਵਿੱਚ ਭੂਚਾਲ (Earthquake ) ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 6.1 ਮਾਪੀ ਗਈ। ਯੂਨਾਈਟਿਡ ਸਟੇਟਸ ਜਿਓਲੌਜੀਕਲ ਸਰਵੇ (USGS) ਦੇ ਅਨੁਸਾਰ, ਭੂਚਾਲ (Earthquake ) ਸਥਾਨਕ ਸਮੇਂ ਅਨੁਸਾਰ ਦੁਪਹਿਰ 1:51 ਵਜੇ ਆਇਆ, ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।
Read More: China Earthquake: ਚੀਨ ‘ਚ ਭੂਚਾਲ, 4.5 ਮਾਪੀ ਗਈ ਤੀਬਰਤਾ