ਚੰਡੀਗੜ੍ਹ, 29 ਜੂਨ 2023: ਅਫਗਾਨਿਸਤਾਨ (Afghanistan) ਦੇ ਫੈਜ਼ਾਬਾਦ ‘ਚ ਵੀਰਵਾਰ ਸ਼ਾਮ 5:05 ਵਜੇ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਰਿਕਟਰ ਪੈSeismologyਮਾਨੇ ‘ਤੇ ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ । ਫਿਲਹਾਲ ਕਿਸੇ ਤਰਾਂ ਦੀ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ |
ਜਨਵਰੀ 19, 2025 5:54 ਪੂਃ ਦੁਃ