ਚੰਡੀਗੜ੍ਹ, 05 ਅਗਸਤ 2024: ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ‘ਚ ਚੀਨ ਦਾ ਬਣਿਆ ਇੱਕ ਡਰੋਨ ਬਰਾਮਦ ਕੀਤਾ ਹੈ। ਇਸ ਡਰੋਨ ਨੂੰ ਬੀਐਸਐਫ (BSF) ਦੇ ਜਵਾਨਾਂ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ‘ਚ ਨਸ਼ਟ ਕਰ ਦਿੱਤਾ ਹੈ। ਤਲਾਸ਼ੀ ਮੁਹਿੰਮ ਦੌਰਾਨ ਸ਼ਾਮ 5.30 ਵਜੇ ਦੇ ਕਰੀਬ ਜਵਾਨਾਂ ਨੇ ਤਰਨ ਤਾਰਨ (Tarn Taran) ਜ਼ਿਲ੍ਹੇ ਦੇ ਪਿੰਡ ਡਲ ਦੇ ਨਾਲ ਲੱਗਦੇ ਇੱਕ ਖੇਤ ‘ਚ ਇਹ ਡਰੋਨ ਬਰਾਮਦ ਹੋਇਆ ਹੈ । ਬਰਾਮਦ ਕੀਤੇ ਗਏ ਡਰੋਨ ਚੀਨ ਦਾ ਬਣਿਆ DJI AIR-3 ਹੈ।
ਫਰਵਰੀ 23, 2025 4:57 ਪੂਃ ਦੁਃ