ਚੰਡੀਗੜ੍ਹ, 01 ਜੂਨ 2024: ਪੰਜਾਬ ‘ਚ ਲੋਕ ਸਭਾ ਚੋਣਾਂ 2024 ਦੀ ਵੋਟਿੰਗ ਜਾਰੀ ਹੈ | ਇਸ ਦੌਰਾਨ ਵਿਧਾਨ ਸਭਾ ਹਲਕਾ ਸੁਨਾਮ ਅਧੀਨ ਪੈਂਦੇ ਪਿੰਡ ਦਿਆਲਗੜ੍ਹ ਦੇ ਬੂਥ ਨੰਬਰ 74 ਈ. ਵੀ. ਐੱਮ. ਮਸ਼ੀਨ (EVM machine) ਵਿਚ ਕੁਝ ਤਕਨੀਕੀ ਖ਼ਰਾਬੀ ਕਾਰਨ ਵੋਟਿੰਗ ਲਗਭਗ 1 ਘੰਟਾ ਦੇਰੀ ਨਾਲ ਸ਼ੁਰੂ ਹੋਈ | ਮਿਲੀ ਜਾਣਕਾਰੀ ਮੁਤਾਬਕ ਮਾਹਰ ਤਕਨੀਸ਼ੀਅਨ ਨੇ ਮਸ਼ੀਨ ਨੂੰ ਠੀਕ ਕਰਕੇ ਚਲਾਇਆ ਗਿਆ ਅਤੇ ਵੋਟਿੰਗ ਪ੍ਰਕਿਰਿਆ ਨੂੰ ਮੌਕੇ ‘ਤੇ ਸ਼ੁਰੂ ਕਰਵਾਈ |
ਜਨਵਰੀ 23, 2025 2:28 ਪੂਃ ਦੁਃ