Site icon TheUnmute.com

DSGMC ਚੋਣਾਂ UPDATE : ਮਨਜੀਤ ਸਿੰਘ ਜੀ.ਕੇ ਨੇ 661 ਵੋਟਾਂ ਨਾਲ ਕੀਤੀ ਜਿੱਤ ਪ੍ਰਾਪਤ

ਚੰਡੀਗੜ੍ਹ ,25 ਅਗਸਤ 2021 : ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਚੋਣ ਨਤੀਜਿਆਂ ‘ਚ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ. ਨੇ ਜਿੱਤ ਪ੍ਰਾਪਤ ਕੀਤੀ ਹੈ। ਜੀ.ਕੇ 661 ਵੋਟਾਂ ਨਾਲ ਜਿੱਤ ਗਏ ਨੇ।ਉਥੇ ਹੀ ਵਿਕਾਸ ਪੁਰੀ ਤੋਂ ਸਰਨਾ ਧੜੇ ਦੇ ਅਮਰੀਕ ਸਿੰਘ ਅੱਗੇ ਹਨ ਜਦਕਿ ਪੰਜਾਬੀ ਹਲਕੇ ਤੋਂ ਹਰਵਿੰਦਰ ਸਿੰਘ ਸਰਨਾ ਮਨਜਿੰਦਰ ਸਿੰਘ ਸਿਰਸਾ ਤੋਂ 100 ਵੋਟਾਂ ਤੋਂ ਅੱਗੇ ਹਨ | ਗੀਤਾ ਕਲੋਨੀ ਤੋਂ ਬਾਦਲ ਧੜੇ ਦੇ ਸੁਖਵਿੰਦਰ ਸਿੰਘ ਬੱਬਰ ਜੇਤੁ ਰਹੇ ਹਨ | ਚੰਦਰ ਵਿਹਾਰ ਤੋਂ ਸਰਨਾ ਧੜੇ ਦੇ ਅਨੂਪ ਸਿੰਘ ਘੁੰਮਣ ਅੱਗੇ ਹਨ।

Exit mobile version