ਦਿਲਜੀਤ ਦੋਸਾਂਝ ਦੀ ਫਿਲਮ ’ਪੰਜਾਬ 95’ ਜਲਦ ਹੋਵੇਗੀ ਰਿਲੀਜ਼, ਜਾਣੋ ਰਿਲੀਜ਼ ਤਾਰੀਖ

ਚੰਡੀਗੜ੍ਹ, 18 ਜਨਵਰੀ, 2025: ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਪੰਜਾਬ 95 ਹੁਣ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ, ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ (famous Punjabi singer and actor Diljit Dosanjh’s) ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ’ਪੰਜਾਬ 95’(‘Punjab 95’) ਅਗਲੇ ਮਹੀਨੇ 7 ਫਰਵਰੀ ਨੂੰ ਰਿਲੀਜ਼ (release) ਹੋਵੇਗੀ।

ਦੱਸ ਦੇਈਏ ਕਿ ਇਸ ਬਾਰੇ ਜਾਣਕਰੀ ਖੁਦ ਅਦਾਕਾਰ ਨੇ ਸਾਂਝੀ ਕੀਤੀ ਹੈ, ਤੇ ਦੱਸਿਆ ਹੈ ਕਿ ਫਿਲਮ ਵਿਚ ਕੋਈ ਕੱਟ ਨਹੀਂ ਲਗਾਇਆ ਗਿਆ। ਇਸ ਤੋਂ ਪਹਿਲਾਂ ਸੈਂਸਰ (censor board) ਬੋਰਡ ਨੇ ਫਿਲਮ ਵਿਚ 122 ਕੱਟ ਲਾਉਣ ਦਾ ਸੁਝਾਅ ਦਿੱਤਾ ਸੀ। ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ (Jaswant Singh Khalra) ਖਾਲੜਾ ਦੇ ਜੀਵਨ ’ਤੇ ਆਧਾਰਿਤ ਹੈ।

Read More:  ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਨਵੀਂ ਅੱਪਡੇਟ ਆਈ ਸਾਹਮਣੇ

Scroll to Top