ਚੰਡੀਗੜ੍ਹ, 04 ਜੂਨ 2024: ਪੰਜਾਬ (Punjab) ਦੀਆਂ 13 ਲੋਕ ਸਭਾ ਸੀਟਾਂ ‘ਤੇ ਰੁਝਾਨਾਂ ਮੁਤਾਬਕ ਪਟਿਆਲਾ ਸੀਟ ਤੋਂ ਕਾਂਗਰਸ ਦੇ ਡਾ. ਧਰਮਵੀਰ ਸਿੰਘ ਗਾਂਧੀ 483 ਵੋਟਾਂ ਨਾਲ ਅੱਗੇ ਚੱਲ ਰਹੇ ਹਨ | ਦੂਜੇ ਨੰਬਰ ‘ਤੇ ਡਾ. ਬਲਬੀਰ ਸਿੰਘ ਅਤੇ ਤੀਜੇ ਪ੍ਰਨੀਤ ਕੌਰ ਹਨ |
ਜੁਲਾਈ 22, 2026 4:18 ਬਾਃ ਦੁਃ