12 ਨਵੰਬਰ 2024: ਡੇਰਾਬੱਸੀ (DERABASSI) ‘ਚ ਗੈਸ ਪਾਇਪ ਲਾਈਨ ਦੇ ਵਿਚ ਭਿਆਨਕ ਅੱਗ (fire) ਲੱਗ ਗਈ ਹੈ, ਦੱਸ ਦੇਈਏ ਕਿ ਗੈਸ ਪਾਇਪ ਲਾਈਨ ਅੰਡਰ ਗਰਾਉਂਡ (under ground) ਸੀ, ਤਾਂ ਦੱਸ ਦੇਈਏ ਕਿ ਇਹ ਅੱਗ ਕਈ ਕਿਲੋਮੀਟਰ ਤੱਕ ਫੈਲਦੀ ਹੋਈ ਨਜ਼ਰ ਆਈ ਹੈ, ਖੁਸ਼ਕਿਸਮਤੀ ਇਹ ਰਹੀ ਕਿ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਇਆ ਹੈ, ਉੱਥੇ ਹੀ ਫ਼ਾਇਰ ਬਿਗ੍ਰੇਡ( fire bigrade) ਨੂੰ ਮੌਕੇ ਤੇ ਬੁਲਾਇਆ ਗਿਆ, ਤੇ ਫ਼ਾਇਰ ਬਿਗ੍ਰੇਡ ਦੇ ਵਲੋਂ ਅੱਗ ਤੇ ਕਾਬੂ ਪਾਇਆ ਗਿਆ ਹੈ| ਡੇਰਾਬੱਸੀ ਦੇ ਵਿੱਚ ਅੱਗ ਦਾ ਭਾਂਬੜ ਦੇਖਣ ਨੂੰ ਮਿਲਿਆ ਹੈ, ਉੱਚੀਆਂ ਉੱਚੀਆਂ ਨਿਕਲ ਰਿਹਾ ਹਨ|
ਅਪ੍ਰੈਲ 4, 2025 1:33 ਬਾਃ ਦੁਃ