ਦਿੱਲੀ 8 ਸਤੰਬਰ 2024: ਦਿੱਲੀ ਦੇ ਸੀਮਾਪੁਰੀ ਇਲਾਕੇ ਦੇ ਵਿੱਚ ਦਿਨ ਦਿਹਾੜੇ ਤਾਬੜਤੋੜ ਗੋਲੀਆਂ ਦੀ ਵਰਖਾ ਕੀਤੀ ਗਈ| ਦੱਸ ਦੇਈਏ ਕਿ ਕੁਝ ਬਦਮਾਸ਼ਾਂ ਦੇ ਵੱਲੋਂ ਕਲੱਬ ਦੇ ਬਾਹਰ ਹਵਾਈ ਫ਼ਾਇਰ ਕੀਤੇ ਗਏ, ਕਿ ਬਦਮਾਸ਼ਾਂ ਦੇ ਵਲੋਂ ਕਲੱਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਤੇ ਓਥੇ ਹੀ ਬਦਮਾਸ਼ਾਂ ਨੇ ਓਥੇ ਕਲੱਬ ਦੇ ਬਾਹਰ ਖੜ੍ਹੇ ਵਰਕਰਾਂ ਨੂੰ ਵੀ ਧਮਕਾਇਆ| ਜਾਣਕਾਰੀ ਮਿਲੀ ਹੈ ਕਿ ਬਦਮਾਸ਼ ਕਲੱਬ ਮਲਿਕ ਨੂੰ ਧਮਕਾਉਣ ਤੇ ਰੰਗਦਾਰੀ ਵਸੂਲਣ ਆਏ ਸਨ|
ਅਪ੍ਰੈਲ 2, 2026 3:53 ਬਾਃ ਦੁਃ




