Site icon TheUnmute.com

ਕੋਰੋਨਾ ਦਾ ਕਹਿਰ : ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਹੋਇਆ ਕੋਰੋਨਾ

raja waring

ਚੰਡੀਗੜ੍ਹ, 11ਜਨਵਰੀ 2022 : ਕੋਰੋਨਾ ਦਾ ਕਹਿਰ ਘਟਣ ਦਾ ਨਾਮ ਨਹੀਂ ਲੈ ਰਿਹਾ, ਬੀਤੇ ਦਿਨੀਂ ਕਈ ਸਿਆਸੀ ਆਗੂਆਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਪਾਈ ਗਈ | ਜੋ ਕਿ ਬਹੁਤ ਸਾਰੇ ਦੇ ਲੋਕਾਂ ਦੇ ਸੰਪਰਕ ਵਿੱਚ ਵੀ ਆਏ | ਜਿਸ ਦੇ ਚਲਦਿਆਂ ਹੁਣ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਟ੍ਰਾਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕੋਰੋਨਾ ਪਾਜੀਟਿਵ ਪੈ ਗਏ ਹਨ |

Exit mobile version