Site icon TheUnmute.com

Commonwealth Games: ਗੁਰੂਰਾਜਾ ਪੁਜਾਰੀ ਨੇ ਵੇਟਲਿਫਟਿੰਗ ‘ਚ ਜਿੱਤਿਆ ਕਾਂਸੀ ਦਾ ਤਮਗਾ

Gururaja Poojary

ਚੰਡੀਗੜ੍ਹ 30 ਜੁਲਾਈ 2022: ਰਾਸ਼ਟਰਮੰਡਲ ਖੇਡਾਂ ‘ਚ ਸ਼ਨੀਵਾਰ ਦਾ ਦਿਨ ਭਾਰਤ ਲਈ ਸ਼ਾਨਦਾਰ ਰਿਹਾ ਹੈ । ਉਸ ਨੇ ਵੇਟਲਿਫਟਿੰਗ ਵਿੱਚ ਲਗਾਤਾਰ ਦੂਜਾ ਤਮਗਾ ਹਾਸਲ ਕੀਤਾ। ਗੁਰੂਰਾਜਾ ਪੁਜਾਰੀ (Gururaja Poojary) ਨੇ 61 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਬਰਮਿੰਘਮ ਵਿੱਚ 269 ਕਿਲੋ ਭਾਰ ਚੁੱਕ ਕੇ ਦੇਸ਼ ਨੂੰ ਦੂਜਾ ਤਮਗਾ ਦਿਵਾਇਆ। ਇਸਤੋਂ ਪਹਿਲਾਂ ਸੰਕੇਤ ਮਹਾਦੇਵ ਸਰਗਰ (Sanket Mahadev Sargar) ਨੇ 55 ਕਿਲੋ ਭਾਰ ਵਰਗ ਵਿੱਚ ਕੁੱਲ 248 ਕਿਲੋ ਭਾਰ ਚੁੱਕ ਕੇ ਭਾਰਤ ਲਈ ਪਹਿਲਾ ਚਾਂਦੀ ਦਾ ਤਮਗਾ ਜਿੱਤਿਆ।

Exit mobile version