14 ਅਕਤੂਬਰ 2025: ਦੀਵਾਲੀ (DIWALI) ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੱਧ ਐਲਾਨ ਕੀਤਾ ਹੈ, ਦੱਸ ਦੇਈਏ ਕਿ 1.4 ਮਿਲੀਅਨ ਤੋਂ ਵੱਧ ਰਾਜ ਕਰਮਚਾਰੀਆਂ ਨੂੰ ਦੀਵਾਲੀ ਬੋਨਸ ਮਿਲੇਗਾ।
ਉਥੇ ਹੀ ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਵੱਧ ਤੋਂ ਵੱਧ ਬੋਨਸ ਦੀ ਰਕਮ ₹7,000 ਤੱਕ ਹੈ। ਬੋਨਸ (bonus) ਦੀ ਰਕਮ ਦੀਵਾਲੀ ਤੋਂ ਪਹਿਲਾਂ, ਬੁੱਧਵਾਰ ਅਤੇ ਸ਼ੁੱਕਰਵਾਰ ਦੇ ਵਿਚਕਾਰ ਕਰਮਚਾਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ…
Read More: CM ਦੀ ਸਖ਼ਤ ਚੇਤਾਵਨੀ, ਕੀਤੀ ਇਹ ਗਲਤੀ ਤਾ ਭਰਨਾ ਪਵੇਗਾ ਭਾਰੀ ਜ਼ੁਰਮਾਨਾ