3 ਨਵੰਬਰ 2024: ਉੱਤਰ ਪ੍ਰਦੇਸ਼ (Uttar Pradesh) ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ (Yogi Adityanath) ਨੂੰ ਧਮਕੀ ਮਿਲੀ ਹੈ, ਜਿਸ ਦੇ ਵਿਚ ਕਿਹਾ ਗਿਆ ਹੈ ਕਿ 10 ਦਿਨਾਂ ਦੇ ਅੰਦਰ- ਅੰਦਰ ਅਸਤੀਫ਼ਾ ਦਿੱਤਾ ਜਾਵੇ, ਮੁੰਬਈ ਪੁਲਿਸ ਦੇ ਕੰਟਰੋਲ ਰੂਮ ਦੇ ਵਿੱਚ ਇਹ ਧਮਕੀ ਵਾਲਾ ਫੋਨ ਆਇਆ ਹੈ, ਜਿਸ ਚ ਕੀਆਹ ਗਿਆ ਕਿ ਬਾਬਾ ਸਿੱਦੀਕੀ ਵਰਗਾ ਹਾਲ ਕੀਤਾ ਜਾਵੇਗਾ | ਉਥੇ ਹੀ ਮੁੰਬਈ ਪੁਲਿਸ ਧਮਕੀ ਦੇਣ ਵਾਲੇ ਦੀ ਭਾਲ ਕਰ ਰਹੀ ਹੈ|
ਨਵੰਬਰ 22, 2024 6:42 ਪੂਃ ਦੁਃ