Haryana Skill Employment

CM ਸੈਣੀ ਪਹੁੰਚੇ ਜਲੰਧਰ, ਗੁਰੂ ਪੂਰਨਿਮਾ ਮਹੋਤਸਵ ‘ਚ ਲਿਆ ਹਿੱਸਾ

10 ਜੁਲਾਈ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (nayab singh saini) ਅੱਜ ਪੰਜਾਬ ਵਿੱਚ ਹਨ। ਉਹ ਅੱਜ ਸਵੇਰੇ 10 ਵਜੇ ਜਲੰਧਰ ਦੇ ਨੂਰ ਮਹਿਲ ਪਹੁੰਚੇ। ਸਵੇਰੇ 11 ਵਜੇ ਮੁੱਖ ਮੰਤਰੀ ਸੈਣੀ ਨੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਆਯੋਜਿਤ ਗੁਰੂ ਪੂਰਨਿਮਾ ਮਹੋਤਸਵ ਵਿੱਚ ਹਿੱਸਾ ਲਿਆ।

ਉਹ ਦੁਪਹਿਰ 12:30 ਵਜੇ ਬਾਬਾ ਮੋਹਨ ਦਾਸ ਆਸ਼ਰਮ ਗਏ। ਸੈਣੀ ਦੁਪਹਿਰ 12:30 ਵਜੇ ਡੇਰਾ ਸੱਚਖੰਡ ਬੱਲਾ ਪਹੁੰਚਣਗੇ। ਉਹ ਦੁਪਹਿਰ 3:30 ਵਜੇ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਚੰਡੀਗੜ੍ਹ (chandigarh) ਲਈ ਰਵਾਨਾ ਹੋਣਗੇ। ਸ਼ਾਮ 7 ਵਜੇ ਉਹ ਮੁੱਖ ਮੰਤਰੀ ਨਿਵਾਸ ‘ਤੇ ਵੱਖ-ਵੱਖ ਲੋਕਾਂ ਨੂੰ ਵੱਖਰੇ ਤੌਰ ‘ਤੇ ਮਿਲਣਗੇ।

Read More: CM ਨਾਇਬ ਸਿੰਘ ਸੈਣੀ ਵੱਲੋਂ ਆਚਾਰੀਆ ਭਿਕਸ਼ੂ ਸਵਾਮੀ ਜੀ ਦੀ 300ਵੀਂ ਜਯੰਤੀ ‘ਤੇ ਸ਼ਰਧਾਂਜਲੀ ਭੇਂਟ

Scroll to Top