CM ਸੈਣੀ ਨੇ ਸਰਕਾਰ ਦੀ ਵਰ੍ਹੇਗੰਢ ‘ਤੇ ਬਜ਼ੁਰਗਾਂ ਨੂੰ ਦਿੱਤਾ ਤੋਹਫ਼ਾ

17 ਅਕਤੂਬਰ 2025: ਹਰਿਆਣਾ ਵਿੱਚ ਨਾਇਬ ਸੈਣੀ ਸਰਕਾਰ (nayab saini) ਅੱਜ 17 ਅਕਤੂਬਰ ਨੂੰ ਆਪਣੇ ਕਾਰਜਕਾਲ ਦਾ ਇੱਕ ਸਾਲ ਪੂਰਾ ਕਰ ਚੁੱਕੀ ਹੈ। ਮੁੱਖ ਮੰਤਰੀ ਸੈਣੀ ਨੇ ਸਰਕਾਰ ਦੀ ਵਰ੍ਹੇਗੰਢ ‘ਤੇ ਬਜ਼ੁਰਗਾਂ ਨੂੰ ਇੱਕ ਮਹੱਤਵਪੂਰਨ ਤੋਹਫ਼ਾ ਦਿੱਤਾ ਹੈ। ਦੱਸ ਦੇਈਏ ਕਿ ਸਰਕਾਰ ਨੇ ਬੁਢਾਪਾ ਪੈਨਸ਼ਨ (Old age pension) 3,000 ਰੁਪਏ ਤੋਂ ਵਧਾ ਕੇ 3,200 ਰੁਪਏ ਕਰ ਦਿੱਤੀ ਹੈ। ਇਹ ਐਲਾਨ 1 ਨਵੰਬਰ ਤੋਂ ਲਾਗੂ ਹੋਵੇਗਾ।

Read More: CM ਸੈਣੀ ਦੀ ਸਰਕਾਰ ਦਾ ਇੱਕ ਸਾਲ ਹੋਇਆ ਪੂਰਾ, 217 ਵਾਅਦਿਆਂ ‘ਚੋਂ 46 ਕੀਤੇ ਪੂਰੇ

Scroll to Top