ਚੰਡੀਗੜ੍ਹ, 06 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨਗਰ ਨਿਗਮ ਭਵਨ ਪਹੁੰਚ ਗਏ ਹਨ। ਉਹ ਜਲਦੀ ਹੀ ਮਿਸ਼ਨ ਰੁਜ਼ਗਾਰ ਮੁਹਿੰਮ ਤਹਿਤ ਵੱਖ-ਵੱਖ ਵਿਭਾਗਾਂ ਵਿੱਚ 252 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਿਹਤ ਮੰਤਰੀ ਡਾ: ਬਲਬੀਰ ਸਿੰਘ ਅਤੇ ਕੈਬਨਿਟ ਮੰਤਰੀ ਹਰਭਜਨ ਈ.ਟੀ.ਓ ਵੀ ਮੌਜੂਦ ਹਨ ।
ਜਨਵਰੀ 19, 2025 4:33 ਪੂਃ ਦੁਃ