ਚੰਡੀਗੜ੍ਹ, 1 ਨਵੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੁਲਾਜ਼ਮਾਂ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਕਰਮਚਾਰੀਆਂ ਦੇ ਡੀ. ਏ. 11 % ਵਾਧਾ ਕੀਤਾ ਗਿਆ ਹੈ | ਕਰਮਚਾਰੀਆਂ ਨੂੰ 440 ਕਰੋੜ ਰੁਪਏ ਹਰ ਮਹੀਨੇ DA ਵਜੋਂ ਮਿਲਣਗੇ ਅਤੇ ਹੁਣ ਕਿਸੇ ਵੀ ਮੁਲਾਜ਼ਮ ਨਾ ਹੜਤਾਲ ਨਾ ਕਰਨ ਲਈ ਕਿਹਾ ਹੈ |