ਚੰਡੀਗੜ੍ਹ, 22 ਜੁਲਾਈ 2024: ਮੁੱਖ ਮੰਤਰੀ ਭਗਵੰਤ ਮਾਨ ਭਲਕੇ ਯਾਨੀ 24 ਅਤੇ 25 ਜੁਲਾਈ ਨੂੰ ਜਲੰਧਰ (Jalandhar) ਵਿਖੇ ਲੋਕਾਂ ਦਾ ਧੰਨਵਾਦ ਅਤੇ ਮੁਲਾਕਾਤ ਕਰਨ ਲਈ ਜਾਣਗੇ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਆਖਿਆ ਕਿ ਉਹ ਜਲੰਧਰ ਵਾਸੀਆਂ ਨਾਲ ਵਾਅਦਾ ਮੁਤਾਬਕ ਹਫ਼ਤੇ ‘ਚ ਦੋ ਦਿਨ ਜਲੰਧਰ ਰਹਿਣਗੇ ਅਤੇ ਮਾਝੇ-ਦੋਆਬੇ ਦੇ ਲੋਕਾਂ ਦੇ ਇੱਥੇ ਹੀ ਕੰਮ ਹੋਣਗੇ | ਜਿਕਰਯੋਗ ਹੈ ਕਿ ਜਲੰਧਰ ਪੱਛਮੀ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿਖੇ ਰਹਿ ਰਹੇ ਸਨ |
ਨਵੰਬਰ 23, 2024 5:46 ਪੂਃ ਦੁਃ