ਚੰਡੀਗੜ੍ਹ, 31 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਸ਼ਟਰੀ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਚੇਅਰਮੈਨ ਸੰਤੋਸ਼ ਯਾਦਵ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੀ ਜਾਣਕਾਰੀ ਖ਼ੁਦ ਮੁੱਖ ਮੰਤਰੀ ਮਾਨ ਟਵੀਟ ਕਰਦਿਆਂ ਸਾਂਝੀ ਕੀਤੀ ਹੈ। ਮੁੱਖ ਮੰਤਰੀ ਨੇ ਲਿਖਿਆ ਕਿ (NHAI) ਦੇ ਚੇਅਰਮੈਨ ਸੰਤੋਸ਼ ਯਾਦਵ ਜੀ ਨਾਲ ਮੀਟਿੰਗ ਹੋਈ…ਪੰਜਾਬ ‘ਚ National ਹਾਈਵੇ ਦੇ ਰੁਕੇ ਪਏ ਕੰਮ ਨੂੰ ਲੈ ਕੇ ਚਰਚਾ ਕੀਤੀ…ਜਲਦ ਹੀ ਰੁਕਾਵਟਾਂ ਤੇ ਸਮੱਸਿਆਵਾਂ ਨੂੰ ਦੂਰ ਕਰਕੇ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਵਾਇਆ… ਇਹ ਪ੍ਰਾਜੈਕਟ ਪੰਜਾਬ ਤੇ ਵਪਾਰ ਲਈ ਬਹੁਤ ਅਹਿਮ ਹੈ…”
ਅਗਸਤ 14, 2025 10:56 ਬਾਃ ਦੁਃ