Site icon TheUnmute.com

ਪਤੰਗ ਉਡਾਉਂਦੇ ਸਮੇਂ ਗਰਮ ਪਾਣੀ ‘ਚ ਡਿੱਗਿਆ ਬੱਚਿਆਂ, ਦੋਨੋਂ ਪੈਰ ਬੁਰੀ ਤਰ੍ਹਾਂ ਝੁਲਸੇ

ਅਬੋਹਰ, 13 ਜਨਵਰੀ 2205: ਇਹਨਾਂ ਦਿਨਾਂ ਵਿੱਚ ਅਕਸਰ ਲੋਕ ਪਤੰਗ (flying kites) ਉਡਾਉਂਦੇ ਨਜਰ ਆਉਣਗੇ, ਜਿਥੇ ਇਹ ਕ੍ਰੇਜ਼ ਨੌਜਵਾਨਾਂ ਦੇ ਵਿੱਚ ਦੇਖਿਆ ਜਾਂਦਾ ਹੈ ਉਥੇ ਹੀ ਬਚੇ ਵੀ ਪਤੰਗ ਉਡਾਉਣ ਦੇ ਪੂਰੇ ਸ਼ੌਂਕੀਨ ਹਨ, ਦੱਸ ਦੇਈਏ ਕਿ ਪਤੰਗ ਨੂੰ ਬਹੁਤ ਹੀ ਧਿਆਨ ਦੇ ਨਾਲ ਉਡਾਉਣਾ ਚਾਹੀਦਾ ਹੈ ਕਿਉਕਿ ਅਜਿਹੇ ‘ਚ ਕੀਤੇ ਵੀ ਹਾਦਸਾ ਵਾਪਰ ਸਕਦਾ ਹੈ , ਅਜਿਹਾ ਹੀ ਇਕ ਮਾਮਲਾ ਅੱਜ ਬੱਲੂਆਣਾ ਹਲਕਾ ਦੇ ਪਿੰਡ ਅਮਰਪੁਰਾ ਤੋਂ ਸਾਹਮਣੇਂ ਆਇਆ ਹੈ ਜਿੱਥੇ ਛੱਤ ‘ਤੇ ਪਤੰਗ ਉਡਾਉਂਦੇ ਬੱਚੇ ਦੇ ਪੈਰ ਗਰਮ ਪਾਣੀ ਦੇ ਵਿਚ ਪੈ ਜਾਂਦੇ ਹਨ|

ਜਿਸ ਕਾਰਨ ਬੱਚੇ ਦੇ ਦੋਨੋਂ ਪੈਰ ਪਾਣੀ ਦੇ ਵਿੱਚ ਝੂਲਸ ਜਾਂਦੇ ਹਨ, ਉਥੇ ਹੀ ਪਰਿਵਾਰਿਕ ਮੈਂਬਰਾਂ ਨੇ ਬੱਚੇ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਦਾਖਿਲ ਕਰਵਾਇਆ, ਜਿੱਥੇ ਬੱਚੇ ਦਾ ਇਲਾਜ ਚੱਲ ਰਿਹਾ|

read more:  ਲੋਹੜੀ ਦੇ ਤਿਉਹਾਰ ਮੌਕੇ ਕੀਤੀ ਜਾਂਦੀ ਪਤੰਗਬਾਜ਼ੀ

Exit mobile version