Site icon TheUnmute.com

ਚੰਨੀ ਸਰਕਾਰ ਦਾ ਲੋਕ ਨੂੰ ਵੱਡੀ ਤੋਅਫਾ, ਪੰਜਾਬ ਰੋਡਵੇਜ਼ ‘ਚ ਨਵੀਆਂ 58 ਬੱਸਾਂ ਨੂੰ ਕੀਤਾ ਸ਼ਾਮਲ

Punjab Roadways

ਚੰਡੀਗੜ੍ਹ 29 ਦਸੰਬਰ 2021 : ਪੰਜਾਬ ਰੋਡਵੇਜ਼ (Punjab Roadways) ਵਿਚ ਨਵੀਆਂ 58 ਬੱਸਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਰੋਡਵੇਜ਼ (Punjab Roadways) ਵਿਚ ਨਵੀਆਂ 58 ਬੱਸਾਂ ਸ਼ਾਮਲ ਕੀਤੀਆਂ ਹਨ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਸਫਰ ਕਰਨ ਵਿਚ ਆਸਾਨੀ ਹੋਵੇਗੀ। ਕਾਲਜਾਂ ਦੇ ਵਿਦਿਆਰਥੀਆਂ ਨੂੰ ਮੁਫਤ ਸਫਰ ਦੀ ਬੱਸ ਮਿਲੇਗੀ।

Exit mobile version