ਚੰਡੀਗੜ੍ਹ, 29 ਦਸੰਬਰ 2023: ਭਾਰਤੀ ਜਲ ਸੈਨਾ (Indian Navy) ਦੇ ਐਡਮਿਰਲਾਂ ਦੇ ਮੋਢਿਆਂ ‘ਤੇ ਲਾਈ ਜਾਣ ਵਾਲੀਆਂ ਫੀਤੀਆਂ (ਈਪੋਲੇਟਸ) ਦਾ ਡਿਜ਼ਾਈਨ ‘ਚ ਬਦਲਾਅ ਕੀਤਾ ਗਿਆ ਹੈ। ਨਵਾਂ ਡਿਜ਼ਾਈਨ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸ਼ਾਹੀ ਮੋਹਰ ਤੋਂ ਪ੍ਰੇਰਿਤ ਹੈ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਵੀ ਡੇ 2023 ਦੌਰਾਨ ਇਸ ਦਾ ਐਲਾਨ ਕੀਤਾ ਸੀ।
ਮਾਰਚ 22, 2026 4:09 ਬਾਃ ਦੁਃ




