6 ਜਨਵਰੀ 2025: ਚੰਡੀਗੜ੍ਹ (chandigarh) ਦੇ ਸੈਕਟਰ 17 ਦੇ ਵਿੱਚ ਪੁਰਾਣੀ ਬਿਲਡਿੰਗ (building) ਢਹਿ ਢੇਰੀ ਹੋ ਗਈ ਹੈ, ਦੱਸ ਦੇਈਏ ਕਿ ਇਹ ਬਿਲਡਿੰਗ ਕਾਫੀ ਸਮੇ ਤੋਂ ਖਾਲੀ ਪਈ ਸੀ| ਜਾਣਕਾਰੀ ਮਿਲੀ ਹੈ ਕਿ ਕੁਝ ਦਿਨ ਪਹਿਲਾਂ ਹੀ ਪਿੱਲਰਾਂ ਦੇ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ| ਇਹ ਇਮਾਰਤ ਖਾਲੀ ਸੀ ਤੇ ਮਹਿਫਿਲ (mehfil hotel) ਹੋਟਲ ਦੇ ਨਾਲ ਸਥਿਤ ਸੀ।ਇਮਾਰਤ ਦਾ ਇੱਕ ਹਿੱਸਾ ਪਹਿਲਾਂ ਹੀ ਢਹਿ ਗਿਆ ਹੈ, ਹਾਲਾਂਕਿ ਕੋਈ ਨੁਕਸਾਨ ਨਹੀਂ ਹੋਇਆ ਹੈ। ਇਹ ਇਮਾਰਤ ਲੰਬੇ ਸਮੇਂ ਤੋਂ ਖਾਲੀ ਪਈ ਸੀ ਅਤੇ ਇਸ ਨੂੰ ਦੁਬਾਰਾ ਬਣਾਇਆ ਜਾਣਾ ਸੀ।
read more: Elante Mall ‘ਚ ਮੁੜ ਵਾਪਰਿਆ ਹਾਦਸਾ, ਡਾਂਸ ਕਲੱਬ ‘ਚ ਖੇਡ ਰਹੀ ਬੱਚੀ ਤੇ ਡਿੱਗਿਆ ਬਲਬ