Chandigarh: ਇਸ ਸ਼ਹਿਰ ‘ਚ 8 ਤੋਂ 11 ਜਨਵਰੀ ਤੱਕ ਸੜਕ ਰਹੇਗੀ ਬੰਦ

8 ਜਨਵਰੀ 2025: ਚੰਡੀਗੜ੍ਹ (chandigarh) ਵਾਸੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਨਗਰ (Municipal Corporation) ਨਿਗਮ ਸੈਕਟਰ-39 ਤੋਂ ਐਮ.ਈ.ਐਸ. (M.S. pipeline from Sector-39 to MES Chandimandir.) ਚੰਡੀਮੰਦਰ ਤੱਕ 800 ਮਿ.ਮੀ. I/D M.S. ਪਾਈਪ ਲਾਈਨ ਵਿਛਾਈ ਜਾ ਰਹੀ ਹੈ।

ਇੰਡਸਟਰੀਅਲ (Industrial Area Phase-1) ਏਰੀਆ ਫੇਜ਼-1 ਵਿੱਚ ਟਰਸ਼ਰੀ ਟ੍ਰੀਟਿਡ ਵਾਟਰ ਪਾਈਪ (pipeline) ਲਾਈਨ ਵਿਛਾਉਣ ਲਈ ਸੜਕ ਕੱਟਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਕਾਰਨ ਸੈਕਟਰ-31, ਇੰਡਸਟਰੀਅਲ ਏਰੀਆ ਫੇਜ਼-1 ਅਤੇ 2 ਨੂੰ ਵੰਡਣ ਵਾਲੀ ਸੜਕ 8 ਤੋਂ 11 ਜਨਵਰੀ ਤੱਕ ਸਵੇਰੇ 10.00 ਵਜੇ ਤੋਂ ਰਾਤ 10.00 ਵਜੇ ਤੱਕ ਬੰਦ ਰਹੇਗੀ। ਨਗਰ ਨਿਗਮ ਨੇ ਲੋਕਾਂ ਨੂੰ ਬਦਲਵੇਂ ਰਸਤੇ ਅਪਣਾਉਣ ਦੀ ਅਪੀਲ ਕੀਤੀ ਹੈ।

read more: ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਜਾਣੋ ਕਾਰਨ

Scroll to Top