Site icon TheUnmute.com

Chandigarh Mayor: ਭਾਜਪਾ ਦੇ ਉਮੀਦਵਾਰ ਅਨੂਪ ਗੁਪਤਾ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ

Chandigarh Mayor

ਚੰਡੀਗੜ੍ਹ 17 ਜਨਵਰੀ 2023: ਚੰਡੀਗੜ੍ਹ ਮੇਅਰ (Chandigarh Mayor) ਚੋਣਾਂ ਸੰਬੰਧੀ ਵੋਟਿੰਗ ਮੁਕੰਮਲ ਕਰ ਲਈ ਗਈ ਹੈ |ਵੋਟਾਂ ਦੀ ਗਿਣਤੀ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਅਨੂਪ ਗੁਪਤਾ (Anup Gupta)  ਚੰਡੀਗੜ੍ਹ ਦੇ ਨਵੇਂ ਮੇਅਰ ਚੁਣੇ ਗਏ ਹਨ। ਉਹਨਾਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਲਾਡੀ ਨੁੰ ਹਰਾਇਆ ਹੈ । ਅਨੂਪ ਗੁਪਤਾ ਨੂੰ 15 ਵੋਟਾਂ ਅਤੇ ਜਸਬੀਰ ਸਿੰਘ ਲਾਡੀ ਨੂੰ 14 ਵੋਟਾਂ ਪਈਆਂ ਹਨ ।

Exit mobile version