ਚੰਡੀਗੜ੍ਹ, 28 ਜੂਨ 2024: ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC), ਚੰਡੀਗੜ੍ਹ (Chandigarh) ਨੂੰ ਮਿਚੋਰਿਟੀ ਅਸੈਸਮੈਂਟ ਫ੍ਰੇਮਵਰਕ (IMAF) 2.0 ਸਾਈਕਲ 1 ਲਈ ਸਮਾਰਟ ਸ਼ਹਿਰਾਂ ‘ਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸ਼ਹਿਰ ਵਜੋਂ ਮਾਨਤਾ ਦਿੱਤੀ ਹੈ। ਇਹ ਮਾਨਤਾ ਭਾਰਤ ਦੀ ਕੁਆਲਿਟੀ ਕੌਂਸਲ (QIC) ਦੁਆਰਾ ਆਨ-ਗਰਾਉਂਡ ਆਡਿਟ ਤੋਂ ਬਾਅਦ ਮਿਲੀ ਹੈ | ਆਈ.ਐੱਮ.ਐੱਫ 2.0 ਦਾ ਮੁਖ ਉਦੇਸ਼ ਸ਼ਹਿਰਾਂ ਨੂੰ ਸਮਾਰਟ ਸਿਟੀ ਗਵਰਨੈਂਸ ‘ਚ ਵਿਕਾਸ, ਨਵੀਨਤਾ ਅਤੇ ਉੱਤਮਤਾ ਲਈ ਉਹਨਾਂ ਦੀਆਂ ਸ਼ਕਤੀਆਂ ਅਤੇ ਖੇਤਰਾਂ ਨੂੰ ਸਮਝਣ ‘ਚ ਸਹਾਇਤਾ ਕਰਨਾ ਹੈ।
ਅਗਸਤ 30, 2025 10:07 ਬਾਃ ਦੁਃ