16 ਸਤੰਬਰ 2024: ਚੰਡੀਗੜ੍ਹ ਸੈਕਟਰ 10 ਦੇ ਵਿੱਚ ਹੋਏ ਹੈਂਡ ਗਰਨੇਡ ਬਲਾਸਟ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਬੇਸ਼ੱਕ ਪੁਲਿਸ ਵੱਲੋਂ ਚਾਰ ਦੇ ਕਰੀਬ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਉੱਥੇ ਹੀ ਦੂਸਰੇ ਪਾਸੇ ਇਸ ਬਾਬਲਾਸ ਦੇ ਮਾਸਟਰ ਮਾਇੰਡ ਹੈਪੀ ਪਾਸੀ ਜੋ ਕਿ ਵਿਦੇਸ਼ ਵਿੱਚ ਬੈਠਾ ਹੈ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਪਹਿਲੀ ਵਾਰ ਪੱਤਰਕਾਰ ਨਾਲ ਖੁੱਲ ਕੇ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਾਣ ਬੁਝ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਘਰ ਆ ਕੇ ਤਲਾਸ਼ੀਆਂ ਵੀ ਕੀਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਸਾਡੇ ਘਰ ਤੱਕ ਤਾਂ ਠੀਕ ਹੈ ਲੇਕਿਨ ਸਾਡੇ ਪਰਿਵਾਰਿਕ ਮੈਂਬਰਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਤੇ ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਸਾਡੇ ਪਾਸਪੋਰਟ ਤੱਕ ਤਾਂ ਪੁਲਿਸ ਕੋਲ ਜਮਾਂ ਹਨ ਲੇਕਿਨ ਪੁਲਿਸ ਜਾਣ ਬੁਝ ਕੇ ਸਾਨੂੰ ਤੰਗ ਪਰੇਸ਼ਾਨ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਸਾਡੇ ਪਰਿਵਾਰਿਕ ਮੈਂਬਰਾਂ ਕੋ ਕਦੀ 2000 ਅਤੇ ਕਦੀ ਚਾਰ ਹਜ਼ਾਰ ਰੁਪਏ ਦੇ ਨਾਲ ਨਾਲ ਉਹਨਾਂ ਦੇ ਮੋਬਾਇਲ ਵੀ ਲੈ ਕੇ ਚਲੇ ਜਾਂਦੇ ਹਨ ਅਤੇ ਜਦੋਂ ਉਹਨਾਂ ਵੱਲੋਂ ਸਾਡੇ ਘਰ ਵਿੱਚ ਰੇਡ ਕੀਤੀ ਜਾਂਦੀ ਹੈ ਉਹਨਾਂ ਨਾਲ ਕੋਈ ਵੀ ਮਹਿਲਾ ਪੁਲਿਸ ਅਧਿਕਾਰੀ ਨਹੀਂ ਹੁੰਦੀ ਅਤੇ ਜਿਸ ਜੱਟ ਕੋਲ ਉਹਨਾਂ ਵੱਲੋਂ ਆਪਣਾ ਵੀਜ਼ਾ ਲਗਵਾਇਆ ਗਿਆ ਸੀ ਉਸ ਕੋਲੋਂ ਵੀਇਕ ਲੱਖ ਰੁਪਆ ਪੁਲਿਸ ਵੱਲੋਂ ਲਿੱਤਾ ਗਿਆ ਹੈ ਉਹਨਾਂ ਕਿਹਾ ਕਿ ਪੁਲਿਸ ਸਿਰਫ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ |
ਜਨਵਰੀ 18, 2025 4:16 ਬਾਃ ਦੁਃ