July 3, 2024 12:40 am
Chandigarh administration

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦੋ ਸਹਾਇਕ ਪ੍ਰਾਪਰਟੀ ਅਫਸਰਾਂ ਦੀ ਨਿਯੁਕਤੀ

ਚੰਡੀਗੜ੍ਹ 01 ਜੁਲਾਈ 2022: ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵਲੋਂ ਪੱਤਰ ਜਾਰੀ ਕਰਦਿਆਂ ਹੁਣ ਦੋ ਸਹਾਇਕ ਪ੍ਰਾਪਰਟੀ ਅਫਸਰਾਂ (ਅਸਿਸਟੈਂਟ ਅਸਟੇਟ ਅਫਸਰਾਂ ) ਦੀ ਨਿਯੁਕਤੀ ਕੀਤੀ ਗਈ ਹੈ |ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਕੇਵਲ 1 ਹੀ ਅਸਿਸਟੈਂਟ ਅਸਟੇਟ ਅਫਸਰ ਨੂੰ ਨਿਯੁਕਤ ਕੀਤਾ ਜਾਂਦਾ ਸੀ।

Chandigarh Administration