July 2, 2024 10:42 pm

RBI ਨੇ ਪੇਟੀਐਮ ਪੇਮੈਂਟ ਬੈਂਕ ਸੰਬੰਧੀ ਲੈਣ-ਦੇਣ ਦੀ ਸਮਾਂ ਸੀਮਾ 15 ਮਾਰਚ ਤੱਕ ਵਧਾਈ

PAYTM

ਚੰਡੀਗੜ੍ਹ, 16 ਫਰਵਰੀ 2024: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਪੇਟੀਐਮ ਪੇਮੈਂਟ ਬੈਂਕ ਲਈ ਜਮ੍ਹਾ ਅਤੇ ਕ੍ਰੈਡਿਟ ਲੈਣ-ਦੇਣ ਦੀ ਸਮਾਂ ਸੀਮਾ 15 ਮਾਰਚ ਤੱਕ ਵਧਾ ਦਿੱਤੀ ਹੈ। ਇਸਦੇ ਨਾਲ ਹੀ, RBI ਨੇ Paytm ਪੇਮੈਂਟਸ ਬੈਂਕ ਦੇ ਗਾਹਕਾਂ ਦੀ ਦੁਬਿਧਾ ਨੂੰ ਹੱਲ ਕਰਨ ਲਈ FAQ (ਅਕਸਰ ਪੁੱਛੇ ਜਾਣ ਵਾਲੇ ਸਵਾਲ ਅਤੇ ਉਹਨਾਂ ਦੇ ਜਵਾਬ) ਜਾਰੀ […]

ISRO ਵੱਲੋਂ ਆਦਿਤਿਆ ਐਲ-1 ਸੈਟੇਲਾਈਟ ‘ਤੇ ਮੈਗਨੇਟੋਮੀਟਰ ਬੂਮ ਸਫਲਤਾਪੂਰਵਕ ਤਾਇਨਾਤ

ISRO

ਚੰਡੀਗੜ੍ਹ, 26 ਜਨਵਰੀ 2024: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਨੇ ਆਦਿਤਿਆ ਐਲ-1 ਸੈਟੇਲਾਈਟ ‘ਤੇ ਮੈਗਨੇਟੋਮੀਟਰ ਬੂਮ ਨੂੰ ਸਫਲਤਾਪੂਰਵਕ ਤਾਇਨਾਤ ਕੀਤਾ ਹੈ। ਇਸਦਾ ਉਦੇਸ਼ ਸਪੇਸ ਵਿੱਚ ਘੱਟ ਤੀਬਰਤਾ ਵਾਲੇ ਅੰਤਰ-ਗ੍ਰਹਿ ਚੁੰਬਕੀ ਖੇਤਰ ਨੂੰ ਮਾਪਣਾ ਹੈ। ਮੈਗਨੋਮੀਟਰ ਬੂਮ ਛੇ ਮੀਟਰ ਲੰਬਾ ਹੈ। ਇਸ ਨੂੰ 11 ਜਨਵਰੀ ਨੂੰ ਐਲ-1 ਪੁਆਇੰਟ ‘ਤੇ ਹੈਲੋ ਚੈਂਬਰ ਵਿੱਚ ਤਾਇਨਾਤ ਕੀਤਾ ਗਿਆ ਸੀ। […]

ਭਾਰਤ ‘ਚ ਲੋਕ ਸਭਾ ਚੋਣਾਂ ਦੌਰਾਨ OpenAI ਵਰਤੋਂ ਨਹੀਂ ਕੀਤੀ ਜਾ ਸਕੇਗੀ

OpenAI

ਚੰਡੀਗੜ੍ਹ, 16 ਜਨਵਰੀ, 2024: ਅਮਰੀਕਾ ਸਥਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਰਿਸਰਚ ਆਰਗੇਨਾਈਜ਼ੇਸ਼ਨ ਓਪਨ ਏ.ਆਈ (OpenAI) ਨੇ ਕਿਹਾ ਹੈ ਕਿ ਭਾਰਤ ਵਿੱਚ ਲੋਕ ਸਭਾ ਚੋਣ ਪ੍ਰਚਾਰ ਲਈ ਏਆਈ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਨਿਰਪੱਖ ਆਧਾਰ ‘ਤੇ ਚੋਣਾਂ ਕਰਵਾਉਣੀਆਂ ਜ਼ਰੂਰੀ ਹਨ। ਓਪਨਏਆਈ ਨੇ ਸੋਮਵਾਰ ਨੂੰ ਕਿਹਾ ਕਿ ਇਹ ਡੀਪ ਫੇਕ ਵੀਡੀਓ, ਫੋਟੋਆਂ ਅਤੇ ਜਾਅਲੀ ਖਬਰਾਂ ਨੂੰ ਰੋਕਣ ਲਈ […]

‘ਡੀਪ ਫੇਕ’ ਦਾ ਸ਼ਿਕਾਰ ਹੋਏ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

deep fake

ਚੰਡੀਗੜ੍ਹ, 15 ਜਨਵਰੀ 2024: ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਵੀ ‘ਡੀਪ ਫੇਕ’ (deep fake) ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਗੇਮਿੰਗ ਐਪ ‘ਸਕਾਈਵਰਡ ਐਵੀਏਟਰ ਕਵੈਸਟ’ ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ। ਸਚਿਨ ਤੇਂਦੁਲਕਰ ਨੇ ਖੁਦ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪੋਸਟ […]

DRDO ਵੱਲੋਂ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ, ਜਾਣੋ ਖ਼ਾਸੀਅਤ

DRDO

ਚੰਡੀਗੜ੍ਹ, 12 ਜਨਵਰੀ 2024: ਡੀਆਰਡੀਓ (DRDO) ਨੇ ਅੱਜ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ । ਇਹ ਟੈਸਟ ਸਵੇਰੇ 10:30 ਵਜੇ ਏਕੀਕ੍ਰਿਤ ਟੈਸਟ ਰੇਂਜ, ਚਾਂਦੀਪੁਰ, ਉੜੀਸਾ ਤੋਂ ਕੀਤਾ ਗਿਆ। ਇਹ ਪ੍ਰੀਖਣ ਬਹੁਤ ਘੱਟ ਉਚਾਈ ‘ਤੇ ਉੱਚ-ਸਪੀਡ ਮਾਨਵ ਰਹਿਤ ਹਵਾਈ ਨਿਸ਼ਾਨੇ ‘ਤੇ ਕੀਤਾ ਗਿਆ ਸੀ। ਟੈਸਟਿੰਗ ਦੌਰਾਨ ਹਥਿਆਰ ਪ੍ਰਣਾਲੀ ਦੁਆਰਾ ਨਿਸ਼ਾਨੇ ਨੂੰ ਸਫਲਤਾਪੂਰਵਕ […]

ਭਾਰਤੀ ਜਲ ਸੈਨਾ ਦੇ ਮੁਖੀ ਨੇ ਲਾਂਚ ਕੀਤਾ ਸਵਦੇਸ਼ੀ ਦ੍ਰਿਸ਼ਟੀ 10 ਸਟਾਰ ਲਾਈਨਰ ਡਰੋਨ

Indian Navy

ਚੰਡੀਗੜ੍ਹ, 10 ਜਨਵਰੀ 2024: ਅਡਾਨੀ ਡਿਫੈਂਸ ਐਂਡ ਏਰੋਸਪੇਸ ਦੁਆਰਾ ਨਿਰਮਿਤ ਸਵਦੇਸ਼ੀ ਦ੍ਰਿਸ਼ਟੀ 10 ਸਟਾਰ ਲਾਈਨਰ ਡਰੋਨ ਨੂੰ ਭਾਰਤੀ ਜਲ ਸੈਨਾ (Indian Navy) ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਹੈਦਰਾਬਾਦ ਵਿੱਚ ਲਾਂਚ ਕੀਤਾ ਹੈ । ਫਰਮ ਨੇ ਕਿਹਾ ਕਿ ਇਹ ਇੱਕੋ-ਇੱਕ ਆਲ-ਮੌਸਮ ਫੌਜੀ ਪਲੇਟਫਾਰਮ ਹੈ ਜੋ ਦੋ ਏਅਰਫੀਲਡਾਂ ਵਿਚ ਉਡਾਣ ਭਰ ਸਕਦਾ ਹੈ। ਕੰਪਨੀ ਨੇ […]

ਇਸਰੋ ਨੇ ਰਚਿਆ ਇਤਿਹਾਸ, ਆਪਣੀ ਮੰਜ਼ਿਲ ਲੈਗਰੇਂਜ ਪੁਆਇੰਟ-1 ‘ਤੇ ਪਹੁੰਚਿਆ ਆਦਿਤਿਆ ਐਲ-1

Aditya L-1

ਚੰਡੀਗੜ੍ਹ, 6 ਜਨਵਰੀ 2024: ਚੰਦਰਮਾ ‘ਤੇ ਉਤਰਨ ਤੋਂ ਬਾਅਦ ਭਾਰਤ ਨੇ ਇਕ ਹੋਰ ਇਤਿਹਾਸ ਰਚ ਦਿੱਤਾ ਹੈ। ਸੂਰਜ ਮਿਸ਼ਨ ‘ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਆਦਿਤਿਆ ਐਲ-1 (Aditya L-1) ਨੇ ਆਪਣੀ ਮੰਜ਼ਿਲ ਲੈਗਰੇਂਜ ਪੁਆਇੰਟ-1 (L1) ‘ਤੇ ਪਹੁੰਚ ਕੇ ਇੱਕ ਰਿਕਾਰਡ ਹਾਸਲ ਕੀਤਾ ਹੈ। ਇਸ ਦੇ ਨਾਲ, ਆਦਿਤਿਆ-ਐਲ1 ਨੂੰ ਇਸ ਦੇ ਅੰਤਿਮ ਪੰਧ ਵਿੱਚ ਸਥਾਪਿਤ […]

ਭਾਰਤੀ ਪੁਲਾੜ ਏਜੰਸੀ ISRO ਵੱਲੋਂ ਫਿਊਲ ਸੈੱਲ ਤਕਨੀਕ ਦਾ ਸਫਲ ਪ੍ਰੀਖਣ

ISRO

ਚੰਡੀਗੜ੍ਹ, 05 ਦਸੰਬਰ 2024: ਭਾਰਤੀ ਪੁਲਾੜ ਏਜੰਸੀ ਇਸਰੋ (ISRO) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਇਸਰੋ ਨੇ ਸ਼ੁੱਕਰਵਾਰ ਨੂੰ ਫਿਊਲ ਸੈੱਲ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਹੈ । ਇਹ ਫਿਊਲ ਸੈੱਲ ਟੈਕਨਾਲੋਜੀ ਇਸਰੋ ਦੇ ਭਵਿੱਖ ਦੇ ਮਿਸ਼ਨਾਂ ਅਤੇ ਡਾਟਾ ਇਕੱਠਾ ਕਰਨ ਲਈ ਬਹੁਤ ਮਹੱਤਵਪੂਰਨ ਹੈ। ਇਸ ਟੈਕਨਾਲੋਜੀ ਦੀ ਮਦਦ ਨਾਲ ਈਂਧਨ ਨੂੰ ਰੀਚਾਰਜ ਕੀਤਾ […]

ਨਵੇਂ ਸਾਲ ‘ਚ ISRO ਦੀ ਵੱਡੀ ਉਪਲਬਧੀ, ਬਲੈਕ ਹੋਲ ਦੇ ਅਧਿਐਨ ਲਈ ਐਕਸ-ਰੇ ਪੋਲਰੀਮੀਟਰ ਸੈਟੇਲਾਈਟ ਲਾਂਚ

ISRO

ਚੰਡੀਗੜ੍ਹ, 01 ਜਨਵਰੀ 2024: ਭਾਰਤ ਨੇ ਖਗੋਲ ਵਿਗਿਆਨ ਦੇ ਸਭ ਤੋਂ ਵੱਡੇ ਰਹੱਸਾਂ ਵਿੱਚੋਂ ਇੱਕ ਬਲੈਕ ਹੋਲ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਸੈਟੇਲਾਈਟ ਭੇਜ ਕੇ ਸਾਲ ਦੀ ਸ਼ੁਰੂਆਤ ਕੀਤੀ ਹੈ। ਸਵੇਰੇ 9.10 ਵਜੇ, ਭਾਰਤੀ ਪੁਲਾੜ ਖੋਜ ਸੰਸਥਾ (ISRO) ਦੇ ਪਹਿਲੇ ਐਕਸ-ਰੇ ਪੋਲਰੀਮੀਟਰ ਉਪਗ੍ਰਹਿ ਯਾਨੀ ‘ਐਕਸਪੋਸੈਟ’ ਨੂੰ ਰਾਕੇਟ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ) ਸੀ 58 ਰਾਹੀਂ […]

ਵਟਸਐਪ ਯੂਨੀਵਰਸਿਟੀ: ਅੱਜ ਹਰ ਭਾਸ਼ਾ ‘ਚ ਵਟਸਐਪ ਗਰੁੱਪਾਂ ਦੀ ਭਰਮਾਰ

WhatsApp

ਨਰਿੰਦਰ ਕੌਰ ਗਿੱਲ ਵਟਸਐਪ (WhatsApp) ਭਾਰਤ ਵਿਚ ਸੰਨ 2009 ਵਿਚ ਆਇਆ। ਅੱਜ ਹਰ ਭਾਸ਼ਾ ‘ਚ ਵਟਸਐਪ (WhatsApp)ਗਰੁੱਪਾਂ ਦੀ ਭਰਮਾਰ ਹੈ। ਇਹ ਸਮੂਹ ਅਣਗਿਣਤ ਨਾਵਾਂ ਨਾਲ ਜਾਣੇ ਜਾਂਦੇ ਹਨ। ਜਿਵੇਂ: ਵੋਇਸ ਮੈੱਸਜ, ਚੈਟ, ਕਵਿਤਾ, ਗੀਤ, ਗ਼ਜ਼ਲ, ਭਾਸ਼ਾ,ਕਹਾਣੀ, ਅਖ਼ਬਾਰਾ, ਰਸਾਲੇ, ਸੂਚਨਾਵਾਂ, ਹਾਸੇ- ਠੱਠੇ, ਚੁੱਟਕਲੇ, ਬੁਝਾਰਤਾਂ ਸ਼ਾਇਰੀ, ਗੀਤ, ਸੰਗੀਤ, ਧਾਰਮਿਕ, ਸਮਾਜਿਕ, ਸਾਹਿਤਕ, ਸੱਭਿਆਚਾਰਕ, ਪ੍ਰਵਾਰਕ, ਆਦਿ ਬੇਅੰਤ ਕਿਸਮਾਂ ਤੇ […]