Gangotri Highway Accident

ਗੰਗੋਤਰੀ ਹਾਈਵੇਅ ਨੇੜੇ ਯਾਤਰੀਆਂ ਨਾਲ ਭਰੀ ਬੱਸ ਪਲਟੀ, ਦੋ ਜਣਿਆਂ ਦੀ ਮੌ.ਤ

ਦੇਹਰਾਦੂਨ, 10 ਸਤੰਬਰ 2025: Gangotri Highway Accident: ਰਿਸ਼ੀਕੇਸ਼-ਚੰਬਾ-ਗੰਗੋਤਰੀ ਹਾਈਵੇਅ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਯਾਤਰੀਆਂ ਨਾਲ ਭਰੀ ਇੱਕ ਬੱਸ ਸੜਕ ‘ਤੇ ਪਲਟ ਗਈ। ਇਸ ਹਾਦਸੇ ‘ਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਬੱਮਿਲੀ ਜਾਣਕਾਰੀ ਮੁਤਾਬਕ ਇਹ ਸੜਕ ਹਾਦਸਾ ਨਾਗਨੀ ਅਤੇ ਆਮਸੇਰਾ ਵਿਚਕਾਰ ਹੋਇਆ। ਵਿਸ਼ਵਨਾਥ ਸੇਵਾ ਬੱਸ ਘਣਸਾਲੀ ਦੇ ਘੁਤੁ ਤੋਂ ਦੇਹਰਾਦੂਨ ਜਾ ਰਹੀ ਸੀ, ਇਸ ਦੌਰਾਨ ਬੱਸ ਹਾਦਸਾਗ੍ਰਸਤ ਹੋ ਗਈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਬ੍ਰਿਜੇਸ਼ ਭੱਟ ਨੇ ਦੱਸਿਆ ਕਿ ਬੱਸ ਹਾਦਸੇ ‘ਚ ਦੋ ਜਣਿਆਂ ਦੀ ਮੌਤ ਹੋ ਗਈ ਹੈ ਅਤੇ 13 ਜਣੇ ਜ਼ਖਮੀ ਹੋਏ ਹਨ।

Read More : Tamil Nadu: ਮਾਤਾ ਦੇ ਮੰਦਿਰ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਭਾਰੀ ਮੀਹ ਕਾਰਨ ਬੱਸ ਪਲਟੀ

Scroll to Top