28 ਅਕਤੂਬਰ 2024: ਨੰਗਲ (Nangal) ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਸ਼ਖ਼ਸ ਦੇ ਵਲੋਂ ਪੁਲਿਸ ਅਧਿਕਾਰੀ (police officer) ਦੇ ਨਾਲ ਧੱਕਾਮੁੱਕੀ ਕੀਤੀ ਜਾਂਦੀ ਹੈ, ਇਸ ਘਟਨਾ ਦੇ ਵਿਚ ਸ਼ਖ਼ਸ ਦੇ ਵਲੋਂ ਪੁਲਿਸ ਅਧਿਕਾਰੀ ਦੀ ਪੱਗ ਤੱਕ ਉਤਾਰੀ ਜਾਂਦੇ ਤੇ ਵਾਲ ਪੁੱਟੇ ਗਏ ਹਨ| ਦੱਸ ਦੇਈਏ ਕਿ ਇਹ ਧੱਕਾਮੁੱਕੀ ਕਾਫ਼ੀ ਸਮੇਂ ਤੱਕ ਚਲਦੀ ਰਹਿੰਦੀ ਹੈ, ਤੇ ਉਥੇ ਹੀ ਪੁਲਿਸ ਨੂੰ ਇਸ ਮਾਮਲੇ ਬਾਰੇ ਸੂਚਿਤ ਕੀਤਾ ਜਾਂਦਾ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਸ਼ਖ਼ਸ ਨੂੰ ਹਿਰਾਸਤ ਦੇ ਵਿਚ ਲਿਆ ਜਾਂਦਾ ਹੈ|
ਅਗਸਤ 16, 2025 11:09 ਪੂਃ ਦੁਃ