ਅੰਮ੍ਰਿਤਸਰ 27 ਅਕਤੂਬਰ 2024 : ਬੀ.ਐਸ.ਐਫ.(BSF) ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ 3 ਕਰੋੜ ਰੁਪਏ ਦੀ ਹੈਰੋਇਨ ਸਣੇ 2 ਮਿੰਨੀ ਪਾਕਿਸਤਾਨੀ ਡਰੋਨ ਬਰਾਮਦ (mini Pakistani drones) ਕੀਤੇ ਹਨ। ਦੱਸ ਦੇਈਏ ਕਿ ਇਹ ਖੇਪ ਰਤਨ ਕੋਟ ਧਨੌਏ ਕਲਾ ਅਤੇ ਇੱਕ ਹੋਰ ਪਿੰਡ ਦੇ ਜਵਾਨਾਂ ਨੇ ਫੜੀ ਹੈ। ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਨਵਰੀ 21, 2025 3:59 ਪੂਃ ਦੁਃ