20 ਅਕਤੂਬਰ 2024: ਪੱਛਮੀ ਬੰਗਾਲ ‘ਚ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਪੈਟਰਾਪੋਲ ਇਲਾਕੇ ‘ਚ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਫੜਿਆ ਗਿਆ ਹੈ। ਉਹ ਡਰੋਨ ਦੀ ਤਸਕਰੀ ਕਰਨ ਦੀ ਯੋਜਨਾ ਬਣਾ ਰਿਹਾ ਸੀ। ਏਕੀਕ੍ਰਿਤ ਚੈੱਕ ਪੋਸਟ ‘ਤੇ ਤਾਇਨਾਤ ਬੀਐਸਐਫ ਦੀ 145 ਬਟਾਲੀਅਨ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਬੰਗਲਾਦੇਸ਼ੀ ਵਿਅਕਤੀ ਕੋਲ ਡੀਜੇਆਈ ਆਰਸੀ2 ਮਿਨੀ 4 ਪ੍ਰੋ ਡਰੋਨ ਸੀ। ਇਹ ਡਰੋਨ ਯਾਤਰੀ ਟਰਮੀਨਲ ‘ਤੇ ਮੈਨੂਅਲ ਬੈਗੇਜ ਸਕੈਨਿੰਗ ਦੌਰਾਨ ਫੜਿਆ ਗਿਆ ਸੀ।
ਜਨਵਰੀ 19, 2025 5:51 ਪੂਃ ਦੁਃ