7 ਅਪ੍ਰੈਲ 2026: ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿੱਚ ਇਜ਼ਰਾਈਲੀ ਕੌਂਸਲੇਟ ਦੀ ਇਮਾਰਤ ਦੇ ਬਾਹਰ ਗੋਲੀਬਾਰੀ ਹੋਈ। ਰਾਇਟਰਜ਼ ਦੀ ਰਿਪੋਰਟ ਹੈ ਕਿ ਦੋ ਹਮਲਾਵਰ ਮਾਰੇ ਗਏ ਅਤੇ ਇੱਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
Read More: Turkey Incident: ਤੁਰਕੀ ਦੇ ਮਸ਼ਹੂਰ ਹੋਟਲ ‘ਚ ਲੱਗੀ ਅੱ.ਗ, ਕਈ ਜਣਿਆਂ ਦੀ ਗਈ ਜਾਨ




