4 ਨਵੰਬਰ 2024: ਲੁਧਿਆਣਾ ( ludhiana) ਤੋਂ ਇਕ ਨਸ਼ਾ ਤਸਕਰੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਦੱਸ ਦੇਈਏ ਕਿ ਨਸ਼ਾ ਤਸਕਰੀ (drug trafficking) ਦੇ ਮਾਮਲੇ ਦੇ ਵਿੱਚ STF ਦੇ ਇੰਚਾਰਜ ਨੂੰ ਕਾਬੂ ਕੀਤਾ ਗਿਆ ਹੈ| STF ਦੇ ਇੰਚਾਰਜ ਗੁਰਮੀਤ ਸਿੰਘ ਨੂੰ ਗ੍ਰਿਫਤਾਰ (arrest) ਕੀਤਾ ਗਿਆ ਹੈ, ਜਿਸ ਤੇ ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਇਲਜ਼ਾਮ ਲੱਗੇ ਹਨ, ਮੁਲਜ਼ਮ STF ਦੇ ਇੰਚਾਰਜ ਨੇ ਇਹਨਾਂ ਸਾਰੇ ਬਿਆਨਾਂ ਤੋਂ ਸਾਫ-ਸਾਫ਼ ਇਨਕਾਰ ਕਰ ਦਿੱਤਾ ਹੈ, ਇੰਚਾਰਜ ਨੇ ਕਿਹਾ ਕਿ ਮੈਂ ਨਹੀਂ DSP ਨੇ ਤਸਕਰ ਛੱਡੇ ਹਨ|ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜੋ ਨਸ਼ਾ ਤਸਕਰ ਸਨ ਉਹਨਾਂ ਨੂੰ ਉੱਤਰਾਖੰਡ ਕਾਬੂ ਕੀਤਾ ਗਿਆ ਸੀ|
ਜਨਵਰੀ 19, 2025 10:26 ਪੂਃ ਦੁਃ