Breaking: ਹਰਿਆਣਾ ਚੋਣਾਂ ਦੇ ਲਈ AAP ਨੇ ਐਲਾਨੇ ਉਮੀਦਵਾਰ

9 ਸਤੰਬਰ 2024:  ‘ਆਪ’ ਨੇ ਹਰਿਆਣਾ ‘ਚ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ 20 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਸੂਬੇ ‘ਚ 90 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ।ਸੂਚੀ ‘ਚ ਦੇਖੋ ਕਿਸ ਨੂੰ ਕਿਥੋਂ ਮਿਲੀ ਸੀਟ |

https://.com/aamaadmiparty/status/1833078330175725763?s=46

 

Scroll to Top