ਸ਼ੇਅਰ ਮਾਰਕੀਟ

Bonus Market Update: ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਤੇ ਖੁੱਲ੍ਹਿਆ

16 ਫਰਵਰੀ 2026: ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਤੇ (Indian stock market opens in red) ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ ਸੈਂਸੈਕਸ 83.85 ਅੰਕ ਯਾਨੀ 0.10 ਪ੍ਰਤੀਸ਼ਤ ਡਿੱਗ ਕੇ 82,542.91 ‘ਤੇ ਆ ਗਿਆ। 50 ਸ਼ੇਅਰਾਂ ਵਾਲਾ ਨਿਫਟੀ 21.80 ਅੰਕ ਯਾਨੀ 0.09 ਪ੍ਰਤੀਸ਼ਤ ਡਿੱਗ ਕੇ 25,449.30 ‘ਤੇ ਆ ਗਿਆ। ਸੈਸ਼ਨ ਦੇ ਸ਼ੁਰੂ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 90.66 ‘ਤੇ ਸਥਿਰ ਰਿਹਾ।

Read More: Share Market: ਭਾਰਤੀ ਸਟਾਕ ਮਾਰਕੀਟ ਲਾਲ ਨਿਸ਼ਾਨ ‘ਤੇ ਖੁੱਲ੍ਹੀ

ਵਿਦੇਸ਼

Scroll to Top