ਚੰਡੀਗੜ੍ਹ, 29 ਮਈ 2023: ਭਾਜਪਾ (BJP) ਹਾਈਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਪ੍ਰਦੀਪ ਖੁੱਲਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੀ ਜਾਂਚ ਤੋਂ ਬਾਅਦ 6 ਸਾਲ ਲਈ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਇਸ ਸੰਬੰਧੀ ਪੱਤਰ ਵੀ ਜਾਰੀ ਕੀਤੀ ਗਿਆ ਹੈ |
ਫਰਵਰੀ 22, 2025 3:02 ਪੂਃ ਦੁਃ