Hamirpur

Himachal BY Poll: ਹਮੀਰਪੁਰ ਵਿਧਾਨ ਸਭਾ ਸੀਟ ਤੋਂ BJP ਉਮੀਦਵਾਰ ਆਸ਼ੀਸ਼ ਸ਼ਰਮਾ 1571 ਵੋਟਾਂ ਨਾਲ ਜਿੱਤੇ

ਚੰਡੀਗੜ੍ਹ, 13 ਜੁਲਾਈ 2024: ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ (Hamirpur) ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਆਸ਼ੀਸ਼ ਸ਼ਰਮਾ 1571 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਭਾਜਪਾ ਉਮੀਦਵਾਰ ਆਸ਼ੀਸ਼ ਸ਼ਰਮਾ ਨੇ ਕਾਂਗਰਸ ਦੇ ਉਮੀਦਵਾਰ ਡਾ. ਪੁਸ਼ਪੇਂਦਰ ਵਰਮਾ ਨੂੰ ਹਰਾਇਆ ਹੈ | ਆਸ਼ੀਸ਼ ਸ਼ਰਮਾ ਨੂੰ 27041 ਵੋਟਾਂ ਅਤੇ ਡਾ. ਪੁਸ਼ਪੇਂਦਰ ਵਰਮਾ ਨੂੰ 25470 ਵੋਟਾਂ ਮਿਲੀਆਂ ਹਨ |

Scroll to Top