Site icon TheUnmute.com

ਤਾਜ਼ਾ ਖ਼ਬਰ : ਬਿਕਰਮ ਸਿੰਘ ਮਜੀਠੀਆ ਮੁੜ ਜਾਂਚ ਟੀਮ ਅੱਗੇ ਹੋਏ ਪੇਸ਼

ਮਜੀਠੀਆ

ਚੰਡੀਗੜ੍ਹ, 17 ਜਨਵਰੀ 2022 : ਡਰੱਗਜ਼ ਮਾਮਲੇ ‘ਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਤੀਜੀ ਵਾਰ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਮੋਹਾਲੀ ਚਾਰ ਫੇਸ ਥਾਣਾ ਸਟੇਟ ਕ੍ਰਾਈਮ ਪੁੱਜ ਚੁੱਕੇ ਹਨ |

Exit mobile version