ਚੰਡੀਗੜ੍ਹ, 13 ਜੁਲਾਈ 2024: ਬਿਹਾਰ ਦੀ ਰੂਪੌਲੀ (Rupauli) ਵਿਧਾਨ ਸਭਾ ਜ਼ਿਮਨੀ ਚੋਣ ਨਤੀਜੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ | ਇੱਥੇ ਆਜ਼ਾਦ ਉਮੀਦਵਾਰ ਸ਼ੰਕਰ ਸਿੰਘ ਨੇ 8246 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਜੇਡੀਯੂ ਦੇ ਕਲਾਧਾਰ ਮੰਡਲ ਨੂੰ 8246 ਵੋਟਾਂ ਨਾਲ ਹਰਾ ਦਿੱਤਾ। 12ਵੇਂ ਰਾਊਂਡ ਦੀ ਗਿਣਤੀ ਪੂਰੀ ਹੁੰਦੇ ਹੀ ਸ਼ੰਕਰ ਸਿੰਘ ਦੀ ਜਿੱਤ ‘ਤੇ ਮੋਹਰ ਲੱਗ ਗਈ।
ਜਨਵਰੀ 18, 2025 5:52 ਬਾਃ ਦੁਃ