ਰਾਘਵ ਚੱਢਾ

ਵੱਡੀ ਖਬਰ: AAP ਨੇ ਰਾਘਵ ਚੱਢਾ ਨੂੰ ਰਾਜਸਭਾ ‘ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ

2 ਅਪ੍ਰੈਲ 2026: ਆਪ ਨੇ ਰਾਘਵ ਚੱਢਾ ਨੂੰ ਰਾਜਸਭਾ ‘ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ, ਉਥੇ ਹੀ ਤੁਹਾਨੂੰ ਦੱਸ ਦੇਈਏ ਕਿ ਆਪ ਨੇ ਅਸ਼ੋਕ ਮਿੱਤਲ ਨੂੰ ਰਾਜਸਭਾ ਦੇ ਵਿੱਚ ਨਵੇਂ ਡਿਪਟੀ ਲੀਡਰ ਲਗਾਇਆ ਹੈ| ਆਪ ਨੇ ਰਾਜਸਭਾ ਸਕੱਤਰੇਤ ਨੂੰ ਪੱਤਰ ਦੇ ਦਿੱਤਾ ਹੈ|

ਵਿਦੇਸ਼

Scroll to Top